ਸੱਜਣਾਂ ਦੂਰ ਵਸੇਂਦਿਆਂ
ਸੱਜਣਾਂ ਦੂਰ ਵਸੇਂਦਿਆਂ, ਕਦੇ ਤਾਂ ਮੁੜਕੇ ਵੇਖ ਵੇ ,
ਜਿੰਨੀਂ ਰਾਹੀ ਤੂੰ ਲੰਘਿਆਂ ,ਓਹ ਬਣ ਗਏ ਮੱਥੇ ਦੀ ਰੇਖ ਵੇ ।
ਸੱਜਣਾਂ ਦੂਰ ਵਸੇਂਦਿਆਂ, ਤੈਨੂੰ ਲੱਗੇ ਨਾ ਤੱਤੀ ਵਾ'ਅ ਵੇ ,
ਆਸਾ ਰੱਖੀਆ ਮੁੜ ਆਉਣ ਦੀਆਂ, ਸਾਡੇ ਮਨ ਦਾ ਲੱਥਾ ਨਾ ਚਾਅ ਵੇ ।
ਸੱਜਣਾਂ ਦੂਰ ਵਸੇਂਦਿਆਂ ,ਕਦੇ ਲੈ ਤੱਤੜੀ ਦੀ ਸਾਰ ਵੇ ।
ਕਦੇ ਤਾਂ ਫੇਰਾ ਪਾ ਲੈ,ਮਿੰਨਤਾਂ ਕਰ-ਕਰ ਗਈ ਆ ਹਾਰ ਵੇ ।
ਸੱਜਣਾਂ ਦੂਰ ਵਸੇਂਦਿਆਂ, ਤੇਰੀ ਸੁਣਿਆਂ ਅਜਬ ਬਹਾਰ ਵੇ ।
ਜਿੰਨੀਂ ਰਾਹੀ ਤੂੰ ਲੰਘਿਆਂ, ਉਨ੍ਹਾਂ ਰਾਹਾਂ ਦੀ ਲੈ ਲੇ ਸਾਰ ਵੇ ।

ਪਰਮਜੀਤ ਗਰੇਵਾਲ
ਬਰੁੱਕਸ,ਅਲਬਰਟਾ (ਕਨੈਡਾ )
403-427-1049
No comments:
Post a Comment